BREAKING: ਅਕਾਲੀ ਲੀਡਰ ਨੂੰ ਪਿੰਡ ਵਾਸੀਆਂ ਬੰਦੀ ਬਣਾਇਆ

ਫਰੀਦਕੋਟ: ਅਕਾਲੀ ਦਲ ਖਿਲਾਫ ਲੋਕ ਰੋਹ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਸੰਗਰੂਰ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਖਰੜ ‘ਚ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਰੈਲੀ ਵਿੱਚ ਹੰਗਾਮਾ ਹੋਇਆ ਸੀ।

ਅੱਜ ਫਿਰ ਫਰੀਦਕੋਟ ਦੇ ਪਿੰਡ ਚੰਦਬਾਜਾ ਵਿੱਚ ਚੋਣ ਪ੍ਰਚਾਰ ਕਰਨ ਆਏ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡ ਨੂੰ ਪਿੰਡ ਵਾਸੀਆਂ ਵੇ ਬੰਦੀ ਬਣਾ ਲਿਆ। ਪਿੰਡ ਵਾਸੀਆਂ ਮੰਡ ਨੂੰ ਤਕਰੀਬਨ 4 ਘੰਟੇ ਬੰਦੀ ਬਣਾਈ ਰੱਖਿਆ।

Advertisements